Select Language
Franklin & Marshal Global Barometers Logo
  • Barometers
    • F&M Global Barometer of Unified LGBT Rights™
    • F&M Global Barometer of Gay Rights®
    • F&M Global Barometer of Transgender Rights™
    • F&M Global Barometers LGBTQI+ Perception Index™
  • Methodology
    • F&M Global Barometer of Unified LGBT Rights™
    • F&M Global Barometer of Gay Rights®
    • F&M Global Barometer of Transgender Rights™
    • F&M Global Barometers LGBTQI+ Perception Index™
  • Country Data
    • Country Scores
    • Country Profiles
  • Reports & Resources
    • Research Briefs
    • Scholarly Publications
    • Press
  • About
  • Contact

2026 F&M ਗਲੋਬਲ ਬੈਰੋਮੀਟਰਜ਼ ਦਾ LGBTQI+ ਧਾਰਨਾ ਸੂਚਕਾਂਕ ਸਰਵੇਖਣ

2026 F&M ਗਲੋਬਲ ਬੈਰੋਮੀਟਰਜ਼ ਦੇ LGBTQI+ ਮਨੁੱਖੀ ਅਧਿਕਾਰ ਧਾਰਨਾ ਸੂਚਕਾਂਕ ਸਰਵੇਖਣ ਵਿੱਚ ਤੁਹਾਡਾ ਸੁਆਗਤ ਹੈ!

ਇਹ ਸਰਵੇਖਣ ਉਹਨਾਂ ਵਿਅਕਤੀਆਂ ਲਈ ਹੈ ਜੋ ਆਪਣੀ ਪਛਾਣ LGBTQI+ ਵਜੋਂ ਕਰਦੇ ਹਨ, ਜਿਸ ਵਿੱਚ ਲੈਸਬੀਅਨ, ਗੇਅ, ਸਮਲਿੰਗੀ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਪਛਾਣਾਂ ਸਮੇਤ ਹੋਰ ਕਈ ਪਛਾਣਾਂ ਸ਼ਾਮਲ ਹਨ। ਇਸਨੂੰ ਪੂਰਾ ਕਰਨ ਵਿੱਚ 2–5 ਮਿੰਟ ਲੱਗਣਗੇ। ਸਰਵੇਖਣ ਦੇ ਸਾਰੇ ਜਵਾਬ ਉੱਚਤਮ ਅੰਤਰਰਾਸ਼ਟਰੀ ਖੋਜ ਮਿਆਰਾਂ ਦੇ ਮੁਤਾਬਕ ਪੂਰੀ ਤਰ੍ਹਾਂ ਗੁਪਤ ਅਤੇ ਅਗਿਆਤ ਹਨ।

ਅਸੀਂ, F&M ਗਲੋਬਲ ਬੈਰੋਮੀਟਰਜ਼, ਚਾਹੁੰਦੇ ਹਾਂ ਕਿ ਤੁਸੀਂ ਆਪਣੇ ਦੇਸ਼ ਵਿੱਚ ਇੱਕ LGBTQI+ ਵਿਅਕਤੀ ਵਜੋਂ ਆਪਣੇ ਮਨੁੱਖੀ ਅਧਿਕਾਰਾਂ ਦੇ ਅਨੁਭਵਾਂ ਬਾਰੇ ਵਿਚਾਰ ਕਰੋ। ਤੁਹਾਡੇ ਜਵਾਬ ਸਮੇਂ ਦੇ ਨਾਲ ਦੁਨੀਆ ਭਰ ਵਿੱਚ LGBTQI+ ਮਨੁੱਖੀ ਅਧਿਕਾਰਾਂ ਵਿੱਚ ਆ ਰਹੀਆਂ ਤਬਦੀਲੀਆਂਂ ਨੂੰ ਸਮਝਣ ਵਿੱਚ ਸਾਡੀ ਮਦਦ ਕਰਨਗੇ। ਕਿਰਪਾ ਕਰਕੇ ਸਵਾਲ ਕਰਨ ਜਾਂ ਚਿੰਤਾ ਜ਼ਾਹਰ ਕਰਨ ਲਈ F&M ਗਲੋਬਲ ਬੈਰੋਮੀਟਰਜ਼ ਦੀ ਪ੍ਰਮੁੱਖ ਖੋਜਕਰਤਾ ਡਾ. ਸੂਜ਼ਨ ਡਿਕਲਿਚ-ਨੈਲਸਨ ਨਾਲ gbgr@fandm.edu ‘ਤੇ ਸੰਪਰਕ ਕਰੋ।

ਫਰੈਂਕਲਿਨ ਅਤੇ ਮਾਰਸ਼ਲ ਕਾਲਜ ਦੇ ਇੰਸਟੀਚਿਊਸ਼ਨਲ ਰਿਵਿਊ ਬੋਰਡ (IRB) ਵੱਲੋਂ ਸਾਡੇ ਸਰਵੇਖਣ ਦੀ ਸਮੀਖਿਆ ਕਰਕੇ ਮਨਜ਼ੂਰੀ ਦਿੱਤੀ ਗਈ ਹੈ। ਸੂਚਿਤ ਸਹਿਮਤੀ ਇੱਥੇ ਪੜ੍ਹੀ ਜਾ ਸਕਦੀ ਹੈ। ਇਸ ਸਰਵੇਖਣ ਵਿੱਚ ਪ੍ਰਤੀਭਾਗੀ ਵਜੋਂ ਤੁਹਾਡੇ ਅਧਿਕਾਰਾਂ ਬਾਰੇ ਕਿਸੇ ਵੀ ਸਵਾਲ ਲਈ IRB ਦੇ ਮੌਜੂਦਾ ਪ੍ਰਧਾਨ ਨਾਲ irb@fandm.edu ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਿਰਪਾ ਕਰਕੇ ਸਵੀਕਾਰ ਕਰੋ:
  • ਇਸ ਅਧਿਐਨ ਵਿੱਚ ਤੁਹਾਡੀ ਭਾਗੀਦਾਰੀ ਸਵੈਇੱਛਤ ਹੈ।
  • ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ।
  • ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਸਮੇਂ ਇਸ ਸਰਵੇਖਣ ਨੂੰ ਭਰਨਾ ਬੰਦ ਕਰ ਸਕਦੇ ਹੋ।
(ਲਾਜ਼ਮੀ)
ਕਿਰਪਾ ਕਰਕੇ ਸਵੀਕਾਰ ਕਰੋ:
  • ਇਸ ਅਧਿਐਨ ਵਿੱਚ ਤੁਹਾਡੀ ਭਾਗੀਦਾਰੀ ਸਵੈਇੱਛਤ ਹੈ।
  • ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ।
  • ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਸਮੇਂ ਇਸ ਸਰਵੇਖਣ ਨੂੰ ਭਰਨਾ ਬੰਦ ਕਰ ਸਕਦੇ ਹੋ।
ਕਿਰਪਾ ਕਰਕੇ ਪਿਛਲੇ 12 ਮਹੀਨਿਆਂ ਦੇ ਆਪਣੇ ਤਜਰਬਿਆਂ ਨੂੰ ਧਿਆਨ ਵਿੱਚ ਰੱਖੋ।
ਤੁਸੀਂ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਵਜੋਂ ਆਪਣੇ ਦੇਸ਼ ਵਿੱਚ ਰਹਿਣ ਵਿੱਚ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਹੋ?
ਤੁਸੀਂ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਵਜੋਂ ਆਪਣੇ ਦੇਸ਼ ਵਿੱਚ ਰਹਿਣ ਵਿੱਚ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਹੋ?
ਤੁਸੀਂ ਹੋਰ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਲੋਕਾਂ ਨਾਲ ਜਨਤਕ ਤੌਰ ‘ਤੇ ਇਕੱਠੇ ਹੋਣ ਦੌਰਾਨ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਹੋ?
ਤੁਸੀਂ ਹੋਰ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਲੋਕਾਂ ਨਾਲ ਜਨਤਕ ਤੌਰ ‘ਤੇ ਇਕੱਠੇ ਹੋਣ ਦੌਰਾਨ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਹੋ?
ਤੁਸੀਂ ਖੁੱਦ ਨੂੰ ਆਪਣੇ ਸਮਾਜ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਵਜੋਂ ਕਿੰਨਾ ਸਵੀਕਾਰਿਆ ਜਾਂਦਾ ਮਹਿਸੂਸ ਕਰਦੇ ਹੋ?
ਤੁਸੀਂ ਖੁੱਦ ਨੂੰ ਆਪਣੇ ਸਮਾਜ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਵਜੋਂ ਕਿੰਨਾ ਸਵੀਕਾਰਿਆ ਜਾਂਦਾ ਮਹਿਸੂਸ ਕਰਦੇ ਹੋ?
ਇਸ ਸਰਵੇਖਣ ਨੂੰ ਜਾਰੀ ਰੱਖਣ ਲਈ ਕਿਰਪਾ ਕਰਕੇ ਨਿਸ਼ਾਨਦੇਹੀ ਕਰੋ ਕਿ ਤੁਸੀਂ ਰੋਬੋਟ ਨਹੀਂ ਹੋ।(ਲਾਜ਼ਮੀ)
ਇਸ ਸਰਵੇਖਣ ਨੂੰ ਜਾਰੀ ਰੱਖਣ ਲਈ ਕਿਰਪਾ ਕਰਕੇ ਨਿਸ਼ਾਨਦੇਹੀ ਕਰੋ ਕਿ ਤੁਸੀਂ ਰੋਬੋਟ ਨਹੀਂ ਹੋ।
ਤੁਸੀਂ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋਣ ਕਰਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਕਿੰਨੀ ਵਾਰ ਭੇਦਭਾਵ ਦਾ ਸਾਹਮਣਾ ਕੀਤਾ ਹੈ?
ਤੁਸੀਂ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋਣ ਕਰਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਕਿੰਨੀ ਵਾਰ ਭੇਦਭਾਵ ਦਾ ਸਾਹਮਣਾ ਕੀਤਾ ਹੈ?
ਤੁਹਾਨੂੰ ਇੱਕ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋਣ ਕਰਕੇ ਸੁਰੱਖਿਆ ਬਲਾਂ/ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ, ਪਰੇਸ਼ਾਨ ਕੀਤੇ ਜਾਣ, ਜਾਂ ਬਲੈਕਮੇਲ ਕੀਤੇ ਜਾਣ ਦਾ ਕਿੰਨਾ ਡਰ ਹੈ?
ਤੁਹਾਨੂੰ ਇੱਕ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋਣ ਕਰਕੇ ਸੁਰੱਖਿਆ ਬਲਾਂ/ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ, ਪਰੇਸ਼ਾਨ ਕੀਤੇ ਜਾਣ, ਜਾਂ ਬਲੈਕਮੇਲ ਕੀਤੇ ਜਾਣ ਦਾ ਕਿੰਨਾ ਡਰ ਹੈ?
ਤੁਹਾਡੀ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋਣ ਕਰਕੇ ਹਿੰਸਾ ਦਾ ਸ਼ਿਕਾਰ ਹੋਣ ਦੀ ਕਿੰਨੀ ਸੰਭਾਵਨਾ ਹੈ?
ਤੁਹਾਡੀ ਲੈਸਬੀਅਨ, ਗੇਅ, ਬਾਇਸੈਕਸੁਅਲ, ਟ੍ਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋਣ ਕਰਕੇ ਹਿੰਸਾ ਦਾ ਸ਼ਿਕਾਰ ਹੋਣ ਦੀ ਕਿੰਨੀ ਸੰਭਾਵਨਾ ਹੈ?

ਜਨਸੰਖਿਆ ਸੰਬੰਧੀ ਸਵਾਲ

ਜਨਸੰਖਿਆ ਸੰਬੰਧੀ ਸਵਾਲ
ਤੁਸੀਂ ਕਿਹੜੇ ਦੇਸ਼ ਦਾ ਵਰਣਨ ਕਰ ਰਹੇ ਹੋ?
ਇਨ੍ਹਾਂ ਵਿੱਚੋਂ ਕਿਹੜਾ ਵਿਕਲਪ ਤੁਹਾਡੀ ਰਿਹਾਇਸ਼ ਵਾਲੇ ਖੇਤਰ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ?
ਤੁਸੀਂ ਆਪਣੀ ਪਛਾਣ ਕਿਵੇਂ ਕਰੋਗੇ? (ਕਿਰਪਾ ਕਰਕੇ ਸਾਰੇ ਲਾਗੂ ਵਿਕਲਪਾਂ ਨੂੰ ਚੁਣੋ।)
ਤੁਸੀਂ ਆਪਣੀ ਪਛਾਣ ਕਿਵੇਂ ਕਰੋਗੇ? (ਕਿਰਪਾ ਕਰਕੇ ਸਾਰੇ ਲਾਗੂ ਵਿਕਲਪਾਂ ਨੂੰ ਚੁਣੋ।)
ਹੋਰ (ਲਿਖੋ)
ਕੀ ਤੁਸੀਂ ਦੂਜਿਆਂ ਨੂੰ ਦੱਸਦੇ ਹੋ ਕਿ ਤੁਸੀਂ ਲੈਸਬੀਅਨ, ਗੇਅ, ਬਾਇਸੈਕਸੁਅਲ, ਟਰਾਂਸਜੈਂਡਰ, ਕੁਈਰ ਅਤੇ/ਜਾਂ ਇੰਟਰਸੈਕਸ ਵਿਅਕਤੀ ਹੋ?
ਤੁਹਾਡੀ ਉਮਰ ਕਿੰਨੀ ਹੈ?
ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ।
ਤੁਹਾਡੀ ਜਾਣਕਾਰੀ ਅਨੁਸਾਰ, ਕੀ ਬਚਪਨ ਵਿੱਚ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੇ ‘ਤੇ ਕੋਈ ਨੁਕਸਾਨਦੇਹ ਡਾਕਟਰੀ ਪ੍ਰਕਿਰਿਆਵਾਂ (ਜਿਵੇਂ ਕਿ ਡਾਕਟਰੀ ਤੌਰ ‘ਤੇ ਗੈਰ-ਜ਼ਰੂਰੀ ਸਰਜਰੀਆਂ) ਕੀਤੀਆਂ ਗਈਆਂ ਸਨ?
Quantifying LGBT+ human rights worldwide.
Franklin & Marshall College P.O. Box 3003 Lancaster, PA 17604-3003 717-358-4185
gbgr@fandm.edu
  • Terms of Use & Privacy Policy
  • Site Map
Mailing List Sign-Up

© 2026 FRANKLIN & MARSHALL COLLEGE

Back to Top